ਨਿਰਮਲ ਸਿੰਘ ਭੰਗੂ ਦਾ ਦੁੱਧ ਵੇਚਣ ਤੋਂ ਕਰੋੜਪਤੀ ਤੱਕ ਦਾ ਬਦਨਾਮ ਸਫ਼ਰ

ਪਰਲਜ਼ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਦਾ ਨਾਂ ਦੁਨੀਆਂ ਦੀਆਂ ਸਬ ਤੋਂ ਵੱਡੀਆਂ ਠੱਗੀਆਂ ਚ' ਬੋਲਦਾ ਹੈ। ਭੰਗੂ ਉੱਤੇ ਦੋਸ਼ ਹੈ ਕਿ ਉਸਨੇ 5 ਕਰੋੜ ਤੋਂ ਵੀ ਵੱਧ ਲੋਕਾਂ ਤੋਂ ਕਰੋੜਾਂ ਰੁਪਏ ਠੱਗਕੇ ਵਿਦੇਸ਼ਾਂ ‘ਚ ਨਿਵੇਸ਼ ਕੀਤੇ ਜਿਸ ਵਿੱਚ ਆਸਟਰੇਲੀਆ ਵੀ ਸ਼ਾਮਿਲ ਹੈ।

Nirmal Singh Bhangoo, Pearls

Nirmal Singh Bhangoo is the founder of Pearls Group Source: Supplied

ਪਰਲ ਗੁਰੱਪ ਕੰਪਨੀ ਪੰਜਾਬ ਦੇ ਰੋਪੜ ਜ਼ਿਲੇ ਦੇ ਪਿੰਡ ਅਟਾਰੀ ਦੇ ਨਿਰਮਲ ਸਿੰਘ ਭੰਗੂ ਨੇ ਸ਼ੁਰੂ ਕੀਤੀ ਸੀ। ਸੀਬੀਆਈ ਮੁਤਾਬਕ ਪੋਂਜੀ ਸਕੀਮਾਂ ਦੇ ਜ਼ਰੀਏ ਪਰਲ ਗੁਰੱਪ ਨੇ ਨਿਵੇਸ਼ਕਾਂ ਨਾਲ ਠੱਗੀ ਮਾਰੀ ਹੈ।ਸੇਬੀ ਨੇ ਇਸ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਸੀ ਤੇ ਨਿਵੇਸ਼ਕਾਂ ਦੇ ਕਰੀਬ 50 ਹਜ਼ਾਰ ਕਰੋੜ ਰੁਪਏ ਵਾਪਸ ਕਰਨ ਦਾ ਆਦੇਸ਼ ਦਿੱਤਾ ਸੀ।

ਨਿਰਮਲ ਸਿੰਘ ਭੰਗੂ ਉੱਤੇ ਦੋਸ਼ ਹੈ ਕਿ ਉਸ ਨੇ ਇਹ ਜਾਇਦਾਦ ਚਿੱਟ ਫ਼ੰਡ ਸਕੀਮ ਨਾਲ ਬਣਾਈ ਹੈ ਜਿਸ ਵਿੱਚ 5 ਕਰੋੜ ਤੋਂ ਵੀ ਵੱਧ ਲੋਕਾਂ ਹਜ਼ਾਰਾਂ ਕਰੋੜ ਰੁਪਏ ਇਕੱਤਰ ਕੀਤੇ ਅਤੇ ਇਸ ਨੂੰ ਵਿਦੇਸ਼ਾਂ ‘ਚ ਨਿਵੇਸ਼ ਕੀਤਾ।

ਕੌਣ ਹੈ ਨਿਰਮਲ ਸਿੰਘ ਭੰਗੂ?

ਪਰਲ ਗੁਰੱਪ ਦਾ ਕਰਤਾ-ਧਰਤਾ ਨਿਰਮਲ ਸਿੰਘ ਭੰਗੂ ਹੈ। ਕਿਸੇ ਵੇਲੇ ਦੁੱਧ ਵੇਚਣ ਦਾ ਕੰਮ ਕਰਨ ਵਾਲ਼ਾ ਨਿਰਮਲ ਸਿੰਘ ਭੰਗੂ ਕੁਝ ਸਾਲਾਂ ਵਿੱਚ ਹੀ ਪਰਲ ਗੁਰੱਪ ਦੇ ਜ਼ਰੀਏ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ।

ਕੰਪਨੀ ਆਪਣੇ ਏਜੰਟਾਂ ਦੇ ਜ਼ਰੀਏ ਲੋਕਾਂ ਤੋਂ ਪੈਸਾ ਇਕੱਠਾ ਕਰਦੀ ਸੀ। ਇਸ ਲਈ ਕੰਪਨੀ ਨੇ ਦੇਸ਼ ਦੇ ਅਲੱਗ ਅਲੱਗ ਸੂਬਿਆ ਵਿੱਚ ਲੱਖਾਂ ਏਜੰਟ ਬਣਾਏ ਹੋਏ ਸੀ।

ਦੇਸ਼ ਦੇ ਕਈ ਰਾਜਾਂ ਵਿੱਚ ਇਸ ਦਾ ਕਾਰੋਬਾਰ ਫੈਲਿਆ ਹੋਇਆ ਹੈ। ਇੱਥੇ ਹੀ ਬੱਸ ਨਹੀਂ ਆਸਟਰੇਲੀਆਂ ਵਿੱਚ ਵੀ ਪਰਲ ਗੁਰੱਪ ਰੀਅਲ ਅਸਟੇਟ ਦੇ ਨਾਲ ਨਾਲ ਹੋਟਲ ਖੇਤਰ ਵਿਚ ਵੀ ਵਿਚਰ ਰਿਹਾ ਹੈ।
From a milk seller in the Attari village in Punjab to a multimillionaire in Australia, Nirmal Bhangoo has covered a long way to become a corporate tycoon. 

Bhangoo’s journey was allegedly covered on the back of a gargantuan Ponzi scam that involved over ₹45,000 crore.  It is also reported that he owns 1.83 lakh acres of land in India. 

Bhangoo and other directors of Indian real estate company- Pearls Group were put in Police custody in 2016 after they evaded arrest for many months.

Bhangoo was known for his proximity to the previous ruling party in Punjab, Shiromani Akali Dal. His company Pearls was the official sponsor of the World Kabaddi Cup for many years.
It is alleged that Pearls Group collected funds from investors mostly from northern states of India.

The company had thousands of agents who enrolled small land owners and farmers with the promise of quadrupling their investment in ten years.

In a pyramid structured operation, funds collected from new investors of the firm were allegedly used to repay the earlier investors.

The probe revealed that the company was working as non-banking financial companies without requisite approvals.

Based on the CBI’s case, the ED is now carrying out money laundering probe.

It is reported that Bhangoo who used to own a luxury hotel in Gold Coast may have funnelled at least $130 million into Australia.
Gold Coast
Hotel Sheraton Mirage at Gold Coast was once owned by Bhangu's Pearl group. Source: Supplied
Investigators have now issued a provisional order for the attachment of Bhangoo's properties worth $94 million in Australia.  

The properties attached under Prevention of Money Laundering Act (PMLA) include MiiResorts Group 1 Pty Ltd and Sanctuary Cove properties, said the ED official.

According to , Miiresorts Group also used funds to buy Sheraton Mirage Hotel for 62.5 million Australian dollars and sold it later to Australian Wattle Development Pty Ltd.

It is reported that the sale proceeds of 87.37 million Australian dollars were received by McCullough Robertson Lawyers and invested in an interest bearing account with an Australian trading bank.

Share
Published 10 January 2018 7:06pm
Updated 18 August 2018 11:06pm
By Preetinder Grewal


Share this with family and friends