'43 ਸਾਲਾਂ ਬਾਅਦ ਕੀਤਾ ਗਿਆ ਡਿਪੋਰਟ': ਆਸਟ੍ਰੇਲੀਆ ਦਾ ਨਾਗਰਿਕਤਾ ਕਾਨੂੰਨ ਸਭ ਲਈ ਬਰਾਬਰ ਹੈPlay03:51 Credit: Pexels.Get the SBS Audio appOther ways to listenApple PodcastsGoogle PodcastsSpotifyDownload (3.86MB) ਆਸਟ੍ਰੇਲੀਆ ਦੇ ਸਿਟੀਜ਼ਨਸ਼ਿੱਪ ਕਾਨੂੰਨ ਤਹਿਤ ਜੋ ਵਿਅਕਤੀ ਆਸਟ੍ਰੇਲੀਆ ਦਾ ਸਿਟੀਜ਼ਨ ਨਹੀਂ ਹੈ ਅਤੇ 12 ਮਹੀਨੇ ਤੋਂ ਵੱਧ ਜੇਲ ਕੱਟ ਚੁੱਕਾ ਹੋਵੇ, ਉਸਨੂੰ ਕਰੈਕਟਰ ਟੈਸਟ ਫੇਲ ਹੋਣ 'ਤੇ ਡਿਪੋਰਟ ਕੀਤਾ ਜਾ ਸਕਦਾ ਹੈ। ਇਸੇ ਕਾਨੂੰਨ ਤਹਿਤ ਆਸਟ੍ਰੇਲੀਆ ਵਿੱਚ ਪਿਛਲੇ 43 ਸਾਲਾਂ ਤੋਂ ਰਹਿ ਰਹੇ 6 ਆਸਟ੍ਰੇਲੀਅਨ ਸਿਟੀਜ਼ਨ ਬੱਚਿਆਂ ਦੇ ਬਾਪ ਨੂੰ ਹਾਲ ਹੀ ਵਿੱਚ ਦੇਸ਼ ਨਿਕਾਲੇ ਦੇ ਹੁਕਮ ਸੁਣਾਏ ਗਏ ਹਨ।ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਫੇਸਬੁੱਕ ਤੇ X ਉੱਤੇ ਵੀ ਫਾਲੋ ਕਰੋ।ਇਹ ਵੀ ਜਾਣੋ30 ਪੰਜਾਬੀ ਰੋਜ਼ਾਨਾ ਕੀਤੇ ਜਾਂਦੇ ਹਨ ਭਾਰਤ ਡਿਪੋਰਟਕਿਉਂ ਕੀਤਾ ਜਾ ਰਿਹਾ ਹੈ ਇਸ ਮਾਂ ਨੂੰ ਆਸਟ੍ਰੇਲੀਆ ਤੋਂ ਡਿਪੋਰਟShareLatest podcast episodesਹੁਣ ਸਮਾਰਟਫੋਨ ਦੀ ਮਦਦ ਨਾਲ ਜ਼ਖ਼ਮਾਂ ਦਾ ਇਲਾਜ ਹੋਵੇਗਾ ਸੁਖਾਲਾ: ਸੰਤੋਸ਼ ਕੌਰ ਦੀ ਸਮਾਰਟ ਹੀਲ ਐਪਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜੁਲਾਈ 2024ਸਨਸ਼ਾਈਨ ਕੋਸਟ ਵਿਖੇ ਮੰਦਭਾਗੀ ਦੁਰਘਟਨਾ ਦੌਰਾਨ 11 ਸਾਲਾ ਗੁਰਮੰਤਰ ਸਿੰਘ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ'ਮੈਂ ਕਦੇ ਰਸੋਈ ‘ਚ ਪੈਰ ਨਹੀਂ ਸੀ ਪਾਇਆ, ਹੁਣ ਸਾਰੇ ਕੰਮ ਆਪ ਕਰਦੀ ਹਾਂ' ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ