ਚਮਕੀਲਾ ਫਿਲਮ ਦੀ ਰੀਲੀਜ਼ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੇ ਕੀਤੀ ਮਹਾਂਦੇਵ ਦੀ ਪੂਜਾ

bollywoodgupshup_diljitdosanjh_14032024.png

Diljit Dosanjh in Spiti Valley. Credit: Diljit Dosanjh (Instagram)

100 ਕਰੋੜ ਤੋਂ ਜਿਆਦਾ ਦੀ ਕਮਾਈ ਕਰਨ ਵਾਲੀ ਫਿਲਮ ਕੈਰੀ ਓਨ ਜੱਟਾ-3 ਹੁਣ ਓਟੀਟੀ ਪਲੇਟਫਾਰਮ ਤੇ ਜਾਰੀ ਹੋ ਰਹੀ ਹੈ। ਅਜਿਹੀਆਂ ਹੋਰ ਬਹੁਤ ਸਾਰੀਆਂ ਫਿਲਮੀ ਖਬਰਾਂ ਅਤੇ ਨਵੇਂ ਜਾਰੀ ਹੋਣ ਵਾਲੇ ਗੀਤਾਂ ਦੇ ਮੁਖੜੇ ਸੁਣਨ ਲਈ ਜੁੜੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ ਨਾਲ।



Share