ਸਾਹਿਤ ਅਤੇ ਕਲਾ: ਕਿਤਾਬ ‘ਖ਼ਾਬ ਜੀਵਣ ਦੇ’ ਦੀ ਪੜਚੋਲPlay11:19 Credit: Supplied by Sadia RafiqueGet the SBS Audio appOther ways to listenApple PodcastsGoogle PodcastsSpotifyDownload (10.37MB) ਪਾਕਿਸਤਾਨ ਦੇ ਉੱਘੇ ਲਿਖਾਰੀ ਜ਼ਾਹਿਦ ਜਰਪਾਵਲੀ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਸਾਡੀ ਪਾਕਿਸਤਾਨ ਤੋਂ ਸਹਿਯੋਗੀ ਸਾਦੀਆ ਰਫ਼ੀਕ.....ਪੂਰੀ ਗੱਲਬਾਤ ਸੁਣਨ ਲਈ ਉਪਰ ਦਿੱਤੇ ਸਪੀਕਰ ਆਈਕਨ ਉੱਤੇ ਕਲਿੱਕ ਕਰੋ..ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ 'ਤੇ ਸੁਣੋ। ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।READ MOREPakistani Punjabi poetry book review: 'Aabhoo' by Fahim SadiquePakistani Punjabi poetry book review: Kuliyat E Mazoor Jhala by Safdar WamiqShareLatest podcast episodesਹੁਣ ਸਮਾਰਟਫੋਨ ਦੀ ਮਦਦ ਨਾਲ ਜ਼ਖ਼ਮਾਂ ਦਾ ਇਲਾਜ ਹੋਵੇਗਾ ਸੁਖਾਲਾ: ਸੰਤੋਸ਼ ਕੌਰ ਦੀ ਸਮਾਰਟ ਹੀਲ ਐਪਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜੁਲਾਈ 2024ਸਨਸ਼ਾਈਨ ਕੋਸਟ ਵਿਖੇ ਮੰਦਭਾਗੀ ਦੁਰਘਟਨਾ ਦੌਰਾਨ 11 ਸਾਲਾ ਗੁਰਮੰਤਰ ਸਿੰਘ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ'ਮੈਂ ਕਦੇ ਰਸੋਈ ‘ਚ ਪੈਰ ਨਹੀਂ ਸੀ ਪਾਇਆ, ਹੁਣ ਸਾਰੇ ਕੰਮ ਆਪ ਕਰਦੀ ਹਾਂ' ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ