ਬਾਲੀਵੁੱਡ ਗੱਪਸ਼ੱਪ: ਚਮਕੀਲਾ ਦੀ ਕਿਹੜੀ ਗੱਲ ਨੇ ਇਮਤਿਆਜ਼ ਅਲੀ ਨੂੰ ਉਸ ਦੀ ਜੀਵਨੀ ਤੇ ਫਿਲਮ ਬਨਾਉਣ ਲਈ ਪ੍ਰੇਰਿਆ?Play08:10Filmmaker Imtiaz Ali and actor Diljit Dosanjh on the set of their upcoming film 'Chamkila' Credit: SuppliedGet the SBS Audio appOther ways to listenApple PodcastsGoogle PodcastsSpotifyDownload (7.51MB) ਚਮਕੀਲਾ ਫਿਲਮ ਦੇ ਨਿਰਮਾਤਾ ਇਮਤਿਆਜ਼ ਅਲੀ ਦਾ ਕਹਿਣਾ ਹੈ ਕਿ ਬੇਸ਼ਕ ਉਹਨਾਂ ਦਾ ਮਕਸਦ ਅਮਰ ਸਿੰਘ ਚਮਕੀਲਾ ਦੀ ਸਾਫ ਸੁਥਰੀ ਦਿੱਖ ਬਨਾਉਣਾ ਕਦੀ ਵੀ ਨਹੀਂ ਸੀ, ਪਰ ਫਿਲਮ ਲਈ ਅਧਿਐਨ ਕਰਦੇ ਹੋਏ ਉਨ੍ਹਾਂ ਪਾਇਆ ਕਿ ਉਹ ਬਹੁਤ ਹੀ ਸਾਫ ਦਿਲ ਦੇ ਵਿਅਕਤੀ ਸਨ ਅਤੇ ਹਰ ਕਿਸੇ ਨਾਲ ਸਹਿਮਤ ਹੋ ਜਾਂਦੇ ਸਨ ਜਿਸ ਕਾਰਨ ਚਮਕੀਲਾ ਨੂੰ ਆਪਣੀ ਜਾਨ ਵੀ ਗਵਾਉਣੀ ਪਈ। ਇਹ ਅਤੇ ਹੋਰ ਬਹੁਤ ਸਾਰੀਆਂ ਹੋਰ ਫਿਲਮੀ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ....ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।READ MOREਬਾਲੀਵੁੱਡ ਗੱਪ-ਸ਼ੱਪ: ਛੋਟੀ ਉਮਰ 'ਚ ਹੀ ਮਾਪਿਆਂ ਤੋਂ ਦੂਰ ਹੋ ਗਏ ਸਨ ਪੰਜਾਬੀ ਗਾਇਕ ਅਤੇ ਆਦਾਕਾਰ ਦਿਲਜੀਤ ਦੋਸਾਂਝ'ਮਿੱਤਰਾਂ ਨੇ ਢਾਬਾ ਖੋਲਿਆ ਸੜਕ ਤੇ ਆਕੇ': ਬਾਲੀਵੁੱਡ ਅਦਾਕਾਰ ਧਰਮਿੰਦਰ ਵੱਲੋਂ 'ਗਰਮ ਧਰਮ ਢਾਬਾ' ਦੀ ਸ਼ੁਰੂਆਤShareLatest podcast episodesਹੁਣ ਸਮਾਰਟਫੋਨ ਦੀ ਮਦਦ ਨਾਲ ਜ਼ਖ਼ਮਾਂ ਦਾ ਇਲਾਜ ਹੋਵੇਗਾ ਸੁਖਾਲਾ: ਸੰਤੋਸ਼ ਕੌਰ ਦੀ ਸਮਾਰਟ ਹੀਲ ਐਪਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 19 ਜੁਲਾਈ 2024ਸਨਸ਼ਾਈਨ ਕੋਸਟ ਵਿਖੇ ਮੰਦਭਾਗੀ ਦੁਰਘਟਨਾ ਦੌਰਾਨ 11 ਸਾਲਾ ਗੁਰਮੰਤਰ ਸਿੰਘ ਦੀ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ'ਮੈਂ ਕਦੇ ਰਸੋਈ ‘ਚ ਪੈਰ ਨਹੀਂ ਸੀ ਪਾਇਆ, ਹੁਣ ਸਾਰੇ ਕੰਮ ਆਪ ਕਰਦੀ ਹਾਂ' ਅੰਤਰਾਸ਼ਟਰੀ ਵਿਦਿਆਰਥੀਆਂ ਦੀਆਂ ਚੁਣੌਤੀਆਂ